

Time & Location
Jul 18, 2026, 7:00 PM – Jul 19, 2026, 11:00 PM
Lansing, Lansing, MI, USA
About the event
ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਦੇ ਅਨੰਨ ਸੇਵਕ ਅਤੇ ਸੰਤ ਸਿਪਾਹੀ “ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਜਨਮਦਿਨ ਨੂੰ ਸਮਰਪਿੱਤ ਲੜੀਵਾਰ “ਤੀਸਰਾ ਮਹਾਨ ਗੁਰਮਤਿ ਕੀਰਤਨ ਸਮਾਗਮ”𝟏𝟖 ਅਤੇ 𝟏𝟗 𝐉𝐮𝐥𝐲 ਨੂੰ 𝐆𝐮𝐫𝐝𝐰𝐚𝐫𝐚 𝐆𝐮𝐫𝐮 𝐍𝐚𝐧𝐚𝐤 𝐒𝐢𝐤𝐡 𝐂𝐞𝐧𝐭𝐫𝐞 𝐋𝐚𝐧𝐬𝐢𝐧𝐠 𝐌𝐢𝐜𝐡𝐢𝐠𝐚𝐧 𝐔𝐒𝐀 ਦੀ ਧਰਤੀ ਉੱਪਰ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਇਆ । ਜਿਸ ਵਿੱਚ ਵੱਖੋ-ਵੱਖ ਸਟੇਟਾਂ ਤੋਂ ਪਹੁੰਚੀਆਂ ਸਿੱਖ ਸੰਗਤਾਂ ਅਤੇ ਪੰਥ ਦੇ ਮਹਾਨ ਕੀਰਤਨੀਏ, ਪ੍ਰਚਾਰਕਾਂ ਨੇ ਗੁਰੂ ਸੰਗਤਾਂ ਵਿੱਚ ਅਪਣੀਆਂ ਹਾਜ਼ਰੀਆਂ ਲਵਾਕੇ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਿੱਤਾ ॥
*ਵਿਸੇਸ਼ ਤੌਰ ਤੇ ਪਹੁੰਚੇ 𝐃𝐫. 𝐒𝐮𝐤𝐡𝐩𝐫𝐞𝐞𝐭 𝐒𝐢𝐧𝐠𝐡 𝐉𝐢 𝐔𝐝𝐡𝐨𝐤𝐞, ਭਾਈ ਸੁਰਜੀਤ ਸਿੰਘ ਜੀ ਮਿਲਵਾਕੀ, ਭਾਈ ਗੁਰਮੇਲ ਸਿੰਘ ਜੀ ਮਿਲਵਾਕੀ, ਭਾਈ ਭੁਪਿੰਦਰ ਸਿੰਘ ਜੀ ਇੰਡਿਆਨਾਪੋਲਿਸ, ਭਾਈ ਭਗਤ ਸਿੰਘ ਜੀ ਜੋਰਜੀਆ, ਭਾਈ ਪ੍ਰੀਤਮ ਸਿੰਘ ਜੀ ਪ੍ਰੀਤ ਅਤੇ ਭਾਈ ਲਾਖਨ ਸਿੰਘ ਜੀ ਸੈਨ ਹੋਜੇ ਕੈਲੀਫੋਰਨੀਆ, ਭਾਈ ਜਸਵੀਰ ਸਿੰਘ ਜੀ ਮਿਸ਼ੀਗਨ, ਭਾਈ ਉਪਕਾਰ ਸਿੰਘ ਮਿਸ਼ੀਗਨ ਅਤੇ ਭਾਈ ਜਸਪ੍ਰੀਤ ਸਿੰਘ ਮਿਸ਼ੀਗਨ ॥ ਅਤੇ ਬੱਚਿਆਂ ਨੇ ਵੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ…