top of page

𝐅𝐢𝐫𝐬𝐭 𝐆𝐮𝐫𝐦𝐚𝐭 𝐊𝐢𝐫𝐭𝐚𝐧 𝐒𝐚𝐦𝐚𝐠𝐚𝐦 𝐚𝐭 𝐆𝐮𝐫𝐝𝐰𝐚𝐫𝐚 𝐒𝐢𝐤𝐡 𝐒𝐚𝐭𝐬𝐚𝐧𝐠

Fri, Sep 13

|

Indianapolis

Registration is closed
See other events
𝐅𝐢𝐫𝐬𝐭 𝐆𝐮𝐫𝐦𝐚𝐭 𝐊𝐢𝐫𝐭𝐚𝐧 𝐒𝐚𝐦𝐚𝐠𝐚𝐦 𝐚𝐭 𝐆𝐮𝐫𝐝𝐰𝐚𝐫𝐚 𝐒𝐢𝐤𝐡 𝐒𝐚𝐭𝐬𝐚𝐧𝐠
𝐅𝐢𝐫𝐬𝐭 𝐆𝐮𝐫𝐦𝐚𝐭 𝐊𝐢𝐫𝐭𝐚𝐧 𝐒𝐚𝐦𝐚𝐠𝐚𝐦 𝐚𝐭 𝐆𝐮𝐫𝐝𝐰𝐚𝐫𝐚 𝐒𝐢𝐤𝐡 𝐒𝐚𝐭𝐬𝐚𝐧𝐠

Time & Location

Sep 13, 2024, 7:00 PM – Sep 15, 2024, 11:00 PM

Indianapolis, Indianapolis, IN, USA

About the event

ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਦੇ ਅਨੰਨ ਸੇਵਕ,ਸੰਤ ਸਿਪਾਹੀ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਜਨਮਦਿਨ ਨੂੰ ਸਮਰਪਿੱਤ ਪਹਿਲਾ ਮਹਾਨ ਗੁਰਮਤਿ ਕੀਰਤਨ ਸਮਾਗਮ 𝟏𝟑,𝟏𝟒 ਅਤੇ 𝟏𝟓 ਸਤੰਬਰ 𝟐𝟎𝟐𝟒 ਨੂੰ 𝐈𝐧𝐝𝐢𝐚𝐧𝐚𝐩𝐨𝐥𝐢𝐬 ਸ਼ਹਿਰ 𝐈𝐧𝐝𝐢𝐚𝐧𝐚 𝐔𝐒𝐀 ਦੀ ਧਰਤੀ ਉੱਪਰ ਸਮੂੰਹ ਇੰਡਿਆਨਾ ਦੇ ਨੋਜਵਾਨ ਵੀਰਾਂ ਭੈਣਾ ਅਤੇ ਅਮੇਰਿਕਾ ਦੀ ਵੱਖੋ ਵੱਖ ਸਟੇੱਟਾਂ ਤੋਂ ਆਈਆਂ ਸੰਗਤਾਂ ਅਤੇ ਸਾੱਡੇ ਵੀਰ ਭਰਾਵਾਂ ਵਲ਼ੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਇਆ । ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਪ੍ਰਚਾਰਕਾਂ ਨੇ ਗੁਰੂ ਸੰਗਤਾਂ ਵਿੱਚ ਅਪਣੀਆਂ ਹਾਜ਼ਰੀਆਂ ਲਵਾਕੇ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਿੱਤਾ ॥


Share this event

bottom of page